225 ਗ੍ਰਾਮ ਹੈਰੋਇਨ, 2 ਜਿੰਦਾ ਕਾਰਤੂਸ ਸਮੇਤ ਇਕ ਦੇਸੀ ਪਿਸਤੌਲ, 2 ਲੱਖ 25 ਹਜ਼ਾਰ ਦੀ ਨਸ਼ੀਲੇ ਪਦਾਰਥ ਅਤੇ 240 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ।
ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਮਾਲੇਰਕੋਟਲਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 04 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 225 ਗ੍ਰਾਮ ਹੈਰੋਇਨ, 2 ਜਿੰਦਾ ਕਾਰਤੂਸ ਸਮੇਤ ਇਕ ਦੇਸੀ ਪਿਸਤੌਲ, 2 ਲੱਖ 25 ਹਜ਼ਾਰ ਦੀ ਨਸ਼ੀਲੇ ਪਦਾਰਥ ਅਤੇ 240 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ।
In the drive against anti social elements, Malerkotla Police has arrested 04 accused in two different cases. 225 grams of Heroin, one country made pistol with two live cartridges, 2 Lakh 25 thousand drug money and 240 Bottles of illicit liquor has

Comments
Post a Comment